Wednesday, May 22, 2013

ਨਕੋਦਰ ਹਲਕੇ ਦੀਆਂ ਬਲਾਕ ਸੰਮਤੀ ਅਤੇ ਜ਼ਿਲਾ ਪਰੀਸ਼ਦ ਦੀਆਂ ਚੋਣਾਂ ਵਿਚ ਬਲਾਕ ਚਾਨੀਆਂ ਅਤੇ ਧਾਈਵਾਲ ਵਿਚ ਅਕਾਲੀ ਦਲ ਦੀ ਭਾਰੀ ਹਾਰ ਹੋਈ ਹੈ I ਕਾਂਗਰਸ ਤੇ ਬੀ:ਐੱਸ:ਪੀ: ਦੇ ਗਠਜੋੜ ਨੇ ਅਕਾਲੀ ਦਲ ਨੂੰ ਲਗਭਗ ਦੁਗਣੇ ਫ਼ਰਕ ਨਾਲ ਹਰਾਇਆ I ਕਾਂਗਰਸੀ ਉਮੀਦਵਾਰ ਅਤੇ ਵਰਕਰਾਂ ਨੇ ਢੋਲ ਧਮਾਕੇ ਨਾਲ ਸਾਰੇ ਪਿੰਡ ਵਿਚ ਜਿੱਤ ਦਾ ਜਸ਼ਨ ਮਨਾਇਆ I ਚਾਨੀਆਂ ਪਿੰਡ ਵਿਚ ਵੋਟਾ ਦੀ ਗਿਣਤੀ ਇਸ ਪ੍ਰਕਾਰ ਰਹੀ I